ਮੁਆਇਦਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Contract_ਮੁਆਇਦਾ: ਵਾਰਟਨ ਦੇ ਕਾਨੂੰਨੀ ਕੋਸ਼ ਅਨੁਸਾਰ ਮੁਆਇਦੇ ਦਾ ਮਤਲਬ ਹੈ ਸ਼ਕਤਵਾਨ ਧਿਰਾਂ ਵਿਚਕਾਰ ਕੋਈ ਕੰਮ ਕਰਨ ਜਾਂ ਕਿਸੇ ਕੰਮ ਦੇ ਕਰਨ ਤੋਂ ਗੁਰੇਜ਼ ਕਰਨ ਲਈ ਇਕਰਾਰ ।

       ਹਰੇਕ ਮੁਆਇਦਾ ਧਿਰਾਂ ਦੇ ਪ੍ਰਾਪਤ ਇਕਰਾਰਾਂ ਤੇ ਆਧਾਰਤ ਹੁੰਦਾ ਹੈ। ਮੁਆਇਦੇ ਦੀਆਂ ਹੋਰ ਤਤਵਿਕ ਲੋੜਾਂ ਵਿਚ ਇਕਰਾਰਾਂ ਦਾ ਕਾਨੂੰਨ-ਪੂਰਨ ਹੋਣਾ, ਧਿਰਾਂ ਦਾ ਸ਼ਕਤਵਾਨ ( ਉਮਰ , ਮਾਨਸਿਕ ਅਵਸਥਾ,ਲਿੰਗ ਅਤੇ ਮਰਾਤਬਾ) ਹੋਣਾ ਅਤੇ ਇਕੋ ਅਰਥ ਵਿਚ ਆਪਸੀ ਸਹਿਮਤੀ। ਜਦ ਇਕਰਾਰ ਅਨੁਮਾਨਾਂ ਤੇ ਆਧਾਰਤ ਹੋਣ ਤਾਂ ਅਰਥਾਵਾਂ ਮੁਆਇਦਾ ਹੋਂਦ ਵਿਚ ਆਉਂਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6525, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.